Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mirgaaṇee. ਮ੍ਰਿਗ ਚਰਮ/ਹਿਰਨ ਦੀ ਖਲੜੀ ਦਾ ਆਸਨ। deer skin. ਉਦਾਹਰਨ: ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥ Raga Aaasaa, Kabir, 7, 2:2 (P: 477).
|
Mahan Kosh Encyclopedia |
(ਮਿਰਗਾਨੀ) ਨਾਮ/n. ਮ੍ਰਿਗਚਰਮ. ਮ੍ਰਿਗ ਦੀ ਖਲੜੀ. ਮ੍ਰਿਗ ਚਰਮ ਦਾ ਆਸਨ ਯੋਗੀ ਆਦਿ ਸਾਧੂ ਵਰਤਦੇ ਹਨ. “ਪੰਚ ਤਤ ਕੀ ਕਰਿ ਮਿਰਗਾਣੀ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|