Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mirag⒰. ਹਿਰਨ। deer. ਉਦਾਹਰਨ: ਮਿਰਗੁ ਮਰੈ ਸਹਿ ਅਪੁਨਾ ਕੀਨਾ ॥ Raga Gaurhee 1, Asatpadee 11, 3:2 (P: 225). ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥ (ਭਾਵ ਜਾਨਵਰ). Raga Gaurhee, Kabir, 4, 1:2 (P: 324).
|
SGGS Gurmukhi-English Dictionary |
deer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਿਰਗ) ਸੰ. मृग- ਮ੍ਰਿਗ. ਢੂੰਡਣ (ਤਲਾਸ਼ ਕਰਨ) ਦੀ ਕ੍ਰਿਯਾ. ਖੋਜ। 2. ਚੁਪਾਇਆ ਜੀਵ. “ਬਨ ਕਾ ਮਿਰਗੁ ਮੁਕਤਿ ਸਭੁ ਹੋਗੁ.” (ਗਉ ਕਬੀਰ) 3. ਹਰਿਣ. “ਪਾਂਚ ਮਿਰਗ ਬੋਧੇ ਸਿਵ ਕੀ ਬਾਨੀ.” (ਭੈਰ ਮਃ ੫) ਭਾਵ- ਪੰਜ ਕਾਮਾਦਿ ਵਿਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|