Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaṇ. ਮਿਲਾਪ, ਸੰਪਰਕ, ਇਕੱਠੇ ਹੋਣ ਦੀ ਕਿਰਿਆ। meet. ਉਦਾਹਰਨ: ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ Raga Aaasaa 5, So-Purakh, 4, 1:2 (P: 12). ਰਾਮ ਮੇਰੇ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥ (ਮਿਲਾਪ ਦੀ). Raga Gaurhee 4, 58, 1:1 (P: 170). ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥ (ਸੰਪਰਕ ਨਹੀ ਹੋਣ ਦਿੰਦੀ). Raga Aaasaa 1, 22, 2:1 (P: 355). ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ (ਮਿਲਾਪ, ਸੰਜੋਗ). Raga Soohee 5, 3, 1:1 (P: 737).
|
|