Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milṇæ. ਮਿਲਣ, ਮਿਲਾਪ। meeting, union. ਉਦਾਹਰਨ: ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥ (ਮਿਲਣ ਦਾ). Raga Sireeraag 4, 68, 1:3 (P: 41). ਪ੍ਰਭ ਮਿਲਣੈ ਕੀ ਏਹ ਨੀਸਾਣੀ ॥ (ਮਿਲਾਪ). Raga Maajh 5, 42, 3:1 (P: 106).
|
|