Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milthé. ਮਿਲਿਆ ਹੋਇਆ। one who is union with, who has met. ਉਦਾਹਰਨ: ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥ (ਮਿਲਿਆ ਹੋਇਆ). Raga Kaliaan 5, 3, 3:2 (P: 1320).
|
Mahan Kosh Encyclopedia |
ਮਿਲੇ ਹੋਏ. ਮਿਲਿਤ. “ਕੋਈ ਮੇਲੇ ਪ੍ਰਭੁ ਮਿਲਥੇ.” (ਕਲਿ ਮਃ ੪) ਕਰਤਾਰ ਨਾਲ ਮਿਲੇ ਪੁਰਖ ਨਾਲ ਕੋਈ ਮੇਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|