Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milnee. ਮਿਲਦਾ। permitted, allowed. ਉਦਾਹਰਨ: ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ (ਮਿਲਦਾ). Raga Sorath 4, Vaar 3, Salok, 3, 1:4 (P: 643).
|
Mahan Kosh Encyclopedia |
ਨਾਮ/n. ਮਿਲਣ ਦੀ ਕ੍ਰਿਯਾ. ਮੁਲਾਕਾਤ। 2. ਵਿਆਹ ਸਮੇਂ ਲਾੜੀ ਲਾੜੇ ਦੇ ਪਿਤਾ ਆਦਿ ਦੀ ਪਰਸਪਰ ਮੁਲਾਕਾਤ. ਇਹ ਕਈ ਥਾਂ ਵਿਆਹ ਤੋਂ ਪਹਿਲਾਂ ਅਤੇ ਅਨੇਕ ਥਾਂ ਵਿਆਹ ਪਿੱਛੋਂ ਹੋਇਆ ਕਰਦੀ ਹੈ. ਲਾੜੀ ਦਾ ਪਿਤਾ ਧਨ ਵਸਤ੍ਰ ਆਦਿ ਸਾਮਾਨ ਲੈਕੇ ਸਮਧੀ ਨੂੰ ਜੱਫੀ ਪਾਕੇ ਮਿਲਦਾ ਹੈ. ਹੁਣ ਇਹ ਰੀਤਿ ਘਟਾਉ ਤੇ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|