Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milbé. 1. ਮਿਲਣੇ ਨੂੰ। 2. ਮਿਲਾਪ। 1. to meet. 2. meeting. ਉਦਾਹਰਨਾ: 1. ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ Raga Gaurhee 5, 119, 1:1 (P: 204). 2. ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ (ਮਿਲਣ ਦੇ). Raga Raamkalee 5, 5, 2 Salok:1 (P: 928). ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥ Raga Aaasaa 5, 11, 3:5 (P: 373).
|
|