Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milahi. 1. ਮਿਲਣ, ਪ੍ਰਾਪਤ ਹੋਣ। 2. ਮਿਲੇ, ਸੰਪਰਕ ਵਿਚ ਆਵੇ। 1. get, bestowed. 2. meet. ਉਦਾਹਰਨਾ: 1. ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ Raga Sireeraag 1, 6, 2:1 (P: 16). 2. ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥ Raga Sireeraag 1, Asatpadee 13, 9:2 (P: 62). ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥ (ਮਿਲਦੇ ਹਨ). Raga Maajh 3, Asatpadee 23, 2:3 (P: 123). ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥ (ਮਿਲਣ). Raga Aaasaa 4, 63, 1:2 (P: 368). ਕਿਉ ਨ ਮਿਲਹਿ ਕਾਟਹਿ ਮਨ ਪੀਰ ॥ (ਮਿਲਦਾ). Raagmaalaa 1, Oankaar, 16:2 (P: 931).
|
SGGS Gurmukhi-English Dictionary |
1. get, bestowed. 2. meet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|