Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaa-i-o. ਮਿਲਾਪ ਕਰਾਇਆ, ਭੇਟ ਕਰਵਾਈ। meet, blend, unite, associate. ਉਦਾਹਰਨ: ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥ Raga Gaurhee 5, 123, 4:2 (P: 205). ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ Raga Jaitsaree 4, 2, 1:2 (P: 696).
|
|