Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaa-ee-aa. 1. ਮਿਲਾਈਆਂ ਹਨ। 2. ਮਿਲ ਸਕਾਂ। 1. united. 2. meet. ਉਦਾਹਰਨਾ: 1. ਜੋ ਹਰਿ ਕੰਤਿ ਮਿਲਾਈਆ ਸਿ ਵਿਛੜਿ ਕਤਹਿ ਨ ਜਾਇ ॥ (ਮਿਲਾਈਆਂ ਹਨ). Raga Maajh 5, Baaraa Maaha-Maajh, 8:7 (P: 135). 2. ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ (ਮਿਲ ਸਕਾਂ). Raga Maaroo 5, Vaar 12:4 (P: 1098).
|
|