Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaanaa. ਮੇਲ ਹੋਣਾ/ਕਰਨਾ ਮਿਲ ਲੈਣਾ। merged, united. ਉਦਾਹਰਨ: ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ Raga Vadhans 5, Chhant 2, 4:2 (P: 578). ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥ Raga Jaitsaree 4, 3, 4:1 (P: 697).
|
|