Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaavaṇi-aa. ਮੇਲ ਹੁੰਦਾ ਹੈ, ਮਿਲਾਉਂਦਾ ਹੈ। met; blends, unites. ਉਦਾਹਰਨ: ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥ Raga Maajh 3, Asatpadee 3, 3:3 (P: 110). ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥ (ਮਿਲਾਉਂਦਾ ਹੈ). Raga Maajh 3, Asatpadee 3, 8:3 (P: 111).
|
|