Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mili-o. ਮਿਲਿਆ, ਲਭਾ, ਪ੍ਰਾਪਤ ਹੋਇਆ। got, obtained. ਉਦਾਹਰਨ: ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥ Raga Sireeraag 1, Pahray 1, 4:3 (P: 75). ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥ (ਮਿਲ ਪਿਆ). Raga Gaurhee 5, 3, 4:4 (P: 236). ਉਦਾਹਰਨ: ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥ Raga Todee 5, 1, 1:2 (P: 711).
|
|