Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milee. 1. ਸੰਜੁਗਤ ਹੋਈ, ਮਿਲਾਪ ਵਿਚ ਆਈ। 2. ਰਲੀ, ਮਿਲ ਗਈ, ਵਿਚ ਸਮਾਈ, ਸਮਾ ਗਈ। 3. ਪ੍ਰਾਪਤ ਹੋਈ। 1. united. 2. merged, blended. 3. blessed, received. ਉਦਾਹਰਨਾ: 1. ਸਬਦਿ ਮਿਲੀ ਨ ਵੀਛੁੜੈ ਪਿਰ ਕੈ ਅੰਕਿ ਸਮਾਇ ॥ Raga Sireeraag 3, Asatpadee 21, 2:3 (P: 66). 2. ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥ Raga Maajh 5, 10, 4:3 (P: 97). 3. ਨਾਨਕ ਭਗਤ ਮਿਲੀ ਵਡਿਆਈ ॥ Raga Aaasaa 5, 24, 4:2 (P: 377). ਅਬ ਮਸਲਤਿ ਮੋਹਿ ਮਿਲੀ ਹਦੂਰਿ ॥ (ਦਰਗਾਹ ਤੋਂ ਸਲਾਹ ਪ੍ਰਾਪਤ ਹੋਈ). Raga Aaasaa 5, 53, 1:2 (P: 384).
|
SGGS Gurmukhi-English Dictionary |
1. united. 2. merged, blended. 3. blessed, received.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|