Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mileejæ. 1. ਮਿਲੀਏ। 2. ਮਿਲ ਪਵੇ। 3. ਮਿਲਣਯੋਗ। 1. merge. 2. meet. 3. worth meeting. ਉਦਾਹਰਨਾ: 1. ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ Raga Aaasaa 5, 150, 2:1 (P: 408). 2. ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥ Raga Goojree 3, Vaar 16:5 (P: 515). 3. ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥ Raga Kaliaan 4, Asatpadee 2, 8:1 (P: 1324).
|
SGGS Gurmukhi-English Dictionary |
1. merge. 2. meet. 3. worth meeting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਿਲਨ ਕਰੀਜੈ. ਮਿਲੀਏ. “ਬੇਗਿ ਮਿਲੀਜੈ ਅਪਨੇ ਰਾਮ ਪਿਆਰੇ.” (ਗਉ ਰਵਿਦਾਸ) 2. ਮਿਲਣ ਯੋਗ੍ਯ ਨੂੰ. “ਹਮ ਕਿਉ ਕਰਿ ਮਿਲਹਿ ਮਿਲੀਜੈ.” (ਕਲਿ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|