Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milai. 1. ਮਿਲਦੀ ਹੈ। 2. ਪ੍ਰਾਪਤ ਹੁੰਦਾ/ਲਭਦਾ ਹੈ। 3. ਰਲਣਾ, ਮਿਲਣਾ। 4. ਜੁੜਦੇ, ਮੇਲ ਪ੍ਰਾਪਤ ਕਰਦੇ। 5. ਮਿਲਦਾ ਭਾਵ ਹੁੰਦਾ। 1. obtain. 2. get. 3. merges. 4. meet. 5. permitted. ਉਦਾਹਰਨਾ: 1. ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Japujee, Guru Nanak Dev, 2:2 (P: 1). ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥ (ਮਿਲ ਪਵੇ). Raga Sireeraag 1, 9, 4:3 (P: 17). 2. ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ Japujee, Guru Nanak Dev, 6:2 (P: 2). 3. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ Raga Sireeraag 1, 12, 1:1 (P: 18). 4. ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ Raga Sireeraag 3, 36, 2:1 (P: 27). 5. ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥ Raga Sireeraag 3, 59, 2:1 (P: 37).
|
|