Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miharvaan⒰. ਕ੍ਰਿਪਾਲੂ, ਦਇਆਵਾਨ। merciful. ਉਦਾਹਰਨ: ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥ Raga Sireeraag 5, 77, 3:3 (P: 44).
|
SGGS Gurmukhi-English Dictionary |
merciful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਿਹਰਵਾਣ, ਮਿਹਰਵਾਣੁ, ਮਿਹਰਵਾਨ) ਦੇਖੋ- ਮਿਹਰਬਾਨ. “ਹੁਕਮ ਹੋਆ ਮਿਹਰਵਾਣ ਦਾ.” (ਸ੍ਰੀ ਮਃ ੫ ਪੈਪਾਇ) “ਬੇਅੰਤ ਸਾਹਿਬੁ ਮੇਰਾ ਮਿਹਰਵਾਣੁ.” (ਰਾਮ ਮਃ ੫) “ਜੀਅ ਹੋਏ ਮਿਹਰਵਾਨ.” (ਸੋਰ ਮਃ ੫) “ ਸਾਹਿਬੁ ਮੇਰਾ ਮਿਹਰਾਵਾਨੁ.” (ਤਿਲੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|