Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mihree. ਇਸਤਰੀ, ਪਤਨੀ। wife. ਉਦਾਹਰਨ: ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥ Raga Kedaaraa, Kabir, 6, 1:1 (P: 1124).
|
SGGS Gurmukhi-English Dictionary |
wife.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਹਰ (ਇਸਤ੍ਰੀਧਨ) ਲੈਣ ਵਾਲੀ, ਭਾਰਯਾ. ਵਹੁਟੀ. “ਦੇਹਰੀ ਬੈਠੀ ਮਿਹਰੀ ਰੋਵੈ.” (ਕੇਦਾ ਕਬੀਰ) ਦੇਖੋ- ਮਹਰ 2. “ਇਕ ਦਿਨ ਰਾਜਾ ਚੜ੍ਹਾ ਸਿਕਾਰਾ। ਸੰਗ ਲਏ ਮਿਹਰਿਯੈਂ ਅਪਾਰਾ.” (ਚਰਿਤ੍ਰ ੩੭੫) 2. ਫ਼ਾ. [مِہری] ਸਾਰੰਗੀ। 3. ਬਾਂਸੁਰੀ. ਮੁਰਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|