Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Meeṫʰee. 1. ਮਿਠੀ। 2. ਪਿਆਰੀ। 1. sweet. 2. dear, pleasing. ਉਦਾਹਰਨਾ: 1. ਸਕਰਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ Raga Gaurhee 1, 16, 2:1 (P: 156). ਉਦਾਹਰਨ: ਇਉ ਕਿੰਕੁਰੀ ਆਨੁਪ ਵਾਜੈ॥ ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥ (ਅਨੰਦ ਦਾ ਦਿਨ). Raga Raam Kalee 5, 12, 4:2 (P: 886). 2. ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ Raga Maajh 3, Asatpadee 8, 1:1 (P: 113).
|
Mahan Kosh Encyclopedia |
ਮਿੱਠੀ. ਪ੍ਯਾਰੀ. “ਮੀਠੀ ਆਗਿਆ ਪਿਰ ਕੀ ਲਾਗੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|