Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Meehi. ਮੀਂਹ ਨਾਲ, ਬਾਰਸ਼ ਨਾਲ। with rain. ਉਦਾਹਰਨ: ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥ Raga Maajh 1, Vaar 23, Salok, 1, 1:1 (P: 148).
|
SGGS Gurmukhi-English Dictionary |
with rain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੀਹ। 2. ਮੀਹ (ਵਰਖਾ) ਦੇ. “ਮੀਹਿ ਵੁਠੈ ××× ਜਲੁ ਜਾਇ ਪਵੈ ਵਿਚਿ ਸੁਰਸਰੀ.” (ਮਃ ੪ ਵਾਰ ਬਿਲਾ) ਮੀਂਹ ਦੇ ਵਰ੍ਹਣ ਤੋਂ ਗੰਗਾ ਵਿੱਚ ਜਲ ਜਾ ਪੈਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|