Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mu-ee-é. ਮਰ ਜਾਣੀਏ, ਬੇਸਮਝੇ। O you mortal!. ਉਦਾਹਰਨ: ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ Raga Vadhans 3, Chhant 1, 1:1 (P: 567).
|
SGGS Gurmukhi-English Dictionary |
O you mortal!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰਬੋਧਨ. ਹੇ ਮੋਈ ਹੋਈਏ! ਭਾਵ- ਅਗ੍ਯਾਨਦਸ਼ਾ ਵਾਲੀਏ. “ਵਖਰੁ ਰਾਖੁ ਮੁਈਏ! (ਤੁਖਾ ਛੰਤ ਮਃ ੧) 2. ਦੁਨੀਆਂ ਵੱਲੋਂ ਮ੍ਰਿਤ ਹੋਈਏ! “ਆਪਣੈ ਪਿਰ ਕੈ ਰੰਗਿ ਰਤੀ ਮੁਈਏ!” (ਵਡ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|