Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukaaṫee. ਮੁਕਦੀ (ਸ਼ਬਦਾਰਥ), ਟੁਕੜੇ ਕੀਤੀ (ਮਹਾਨ ਕੋਸ਼)। exhausted. ਉਦਾਹਰਨ: ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥ Raga Gaurhee, Kabir, 48, 1:2 (P: 333).
|
Mahan Kosh Encyclopedia |
ਦੇਖੋ- ਮੁਕਤਿ। 2. ਦੇਖੋ- ਮੁਕਤਾ 9. ਮੁਕ਼ਤ਼ਅ਼ (ਵਿਭਾਗ) ਕੀਤੀ. ਟੁਕੜੇ ਕੀਤੀ. “ਤੁਲਿ ਨਹੀ ਚਢੈ, ਜਾਇ ਨ ਮੁਕਾਤੀ, ਹਲੁਕੀ ਲਗੈ ਨ ਭਾਰੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|