Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukʰee. 1. ਮੁਖੀ ਜਨ, ਉਤਮ/ਸ੍ਰੇਸ਼ਟ ਪੁਰਸ਼। 2. ਮੁਖ ਦੁਆਰਾ, ਮੂੰਹ ਰਾਹੀਂ, ਮੂੰਹ ਨਾਲ। 1. supreme. 2. with mouth. ਉਦਾਹਰਨਾ: 1. ਮਨਿ ਤਨਿ ਮੁਖ ਬੋਲਹਿ ਹਰਿ ਮੁਖੀ ॥ Raga Gaurhee 5, Sukhmanee 14, 3:5 (P: 281). 2. ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥ Raga Aaasaa 5, Chhant 6, 1:4 (P: 456). ਉਦਾਹਰਨ: ਅਨਿਕ ਮੁਖੀ ਜਪੀਐ ਗੋਪਾਲ ॥ (ਮੂੰਹਾਂ ਨਾਲ). Raga Saarang 5, Asatpadee 2, 5:4 (P: 1236).
|
SGGS Gurmukhi-English Dictionary |
1. supreme. 2. with mouth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. head, principal, chief, leader. (2) suff. indicating direction or orientation as in ਅੰਤਰਮੁਖੀ.
|
Mahan Kosh Encyclopedia |
ਵਿ. ਮੁਖੀਆ. ਪ੍ਰਧਾਨ. “ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ.” (ਸੁਖਮਨੀ) 2. ਨਾਮ/n. ਤੀਰ ਆਦਿ ਸ਼ਸਤ੍ਰਾਂ ਦੀ ਨੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|