Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukʰ⒰. 1. ਮੁਖ, ਮੂੰਹ। 2. ਚਿਹਰਾ। 1. mouth. 2. face. ਉਦਾਹਰਨਾ: 1. ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥ Raga Sireeraag 1, 5, 3:2 (P: 16). ਉਦਾਹਰਨ: ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰ ॥ Raga Gaurhee 5, 171, 1:1 (P: 218). 2. ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥ Raga Sireeraag 5, 78, 1:1 (P: 44). ਤਰਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ Raga Sireeraag, Bennee, 1, 3:1 (P: 93). ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥ (ਭਾਵ ਮਿਲਣਾ ਨਹੀਂ ਚਾਹੁੰਦਾ). Raga Aaasaa 5, 82, 1:4 (P: 390). ਹਉ ਵਾਰੀ ਮੁਖੁ ਫੇਰਿ ਪਿਆਰੇ ॥ (ਮੂੰਹ ਫੇਰ ਭਾਵ ਪਾਸਾ ਪਰਤ). Raga Aaasaa, Kabir, 35, 1:1 (P: 484).
|
Mahan Kosh Encyclopedia |
ਮੂੰਹ ਅਤੇ ਚੇਹਰਾ. ਦੇਖੋ- ਮੁਖ. “ਮੁਖੁ ਊਜਲੁ ਸਦਾ ਸੁਖੀ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|