Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muṫʰaa. 1. ਠਗ ਖਾਧਾ। 2. ਲੁਟਿਆ। 1. defrauded, robbed. 2. beguiled. ਉਦਾਹਰਨਾ: 1. ਕੂੜੁ ਛੁਰਾ ਮੁਠਾ ਮੁਰਦਾਰੁ ॥ Raga Sireeraag 1, 29, 1:3 (P: 24). ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨੁਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥ (ਠਗਿਆ ਹੋਇਆ). Raga Gaurhee 4, Vaar 8ਸ, 4, 2:1 (P: 303). 2. ਗਿਆਨ ਪਦਾਰਥੁ ਖੋਦਿਆ ਠਗਿਆ ਮੁਠਾ ਜਾਇ ॥ Raga Sireeraag 1, Asatpadee 12, 1:3 (P: 60). ਖਾਲਕ ਥਾਵਹੁ ਭੁਲਾ ਮੁਠਾ ॥ (ਲੁਟਿਆ ਗਿਆ). Raga Maaroo 5, Asatpadee 8, 6:1 (P: 1020).
|
SGGS Gurmukhi-English Dictionary |
1. defrauded, robbed. 2. beguiled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੁਸ਼ਨ ਹੋਇਆ. ਲੁੱਟਿਆ ਹੋਇਆ. “ਮੁਠਾ ਆਪਿ, ਮੁਹਾਏ ਸਾਥੈ.” (ਮਃ ੧ ਵਾਰ ਮਾਝ) 2. ਦਸ੍ਤਾ. ਕਬਜ਼ਾ. ਮੁਸ਼੍ਟਿ. “ਕੂੜ ਛੁਰਾ, ਮੁਠਾ ਮੁਰਦਾਰੁ.” (ਸ੍ਰੀ ਮਃ ੧) ਝੂਠ ਛੁਰਾ ਹੈ, ਉਸ ਦਾ ਦਸ੍ਤਾ ਹਰਾਮਖ਼ੋਰੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|