Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muṫʰ-ṛee. ਠੱਗੀ ਹੋਈ, ਮੋਹੀ ਹੋਈ। beguiled, defrauded. ਉਦਾਹਰਨ: ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿ ਅੜੀ ਵਿਧਣਕਾਰੇ ॥ Raga Vadhans 1, Alaahnneeaan 3, 7:2 (P: 581). ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥ Raga Maaroo 1, Asatpadee 9, 2:2 (P: 1014).
|
SGGS Gurmukhi-English Dictionary |
beguiled, defrauded.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੁਠੜਾ) ਮੁਸ਼ਨ ਹੋਇਆ, ਹੋਈ. ਲੁੱਟਿਆ-ਲੁੱਟੀ ਹੋਈ. “ਮੁਠੜੇ ਸੇਈ ਸਾਥੁ, ਜਿਨ੍ਹੀਂ ਸਚੁ ਨ ਲਦਿਆ.” (ਵਾਰ ਗਉ ੨ ਮਃ ੫) 2. ਫਾਹੀ. ਫੰਧਾ. “ਮੈ ਗਲਿ ਅਉਗਣ ਮੁਠੜੀ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|