Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Muṫee. 1. ਛਡੀ/ਤਿਆਗੀ ਗਈ। 2. ਤਿਆਗੀ/ਛਡੀ ਹੋਈ, ਛੁਟੜ। 3. ਛਡੀ, ਮਾਰੀ। 1. abandoned, discarded, deserted. 2. forsaken. 3. cried out. ਉਦਾਹਰਨਾ: 1. ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥ Raga Sireeraag 1, Asatpadee 5, 5:1 (P: 56). ਉਦਾਹਰਨ: ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨੁ ਮਹਲੁ ਨ ਪਾਈ ॥ Raga Gaurhee 3, Chhant 1, 3:4 (P: 244). 2. ਕੰਤਿ ਵਿਸਾਰੀ ਅਵਗਣਿ ਮੁਤੀ ॥ Raga Maajh 3, Asatpadee 3, 4:2 (P: 110). ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥ (ਛਡੀਆਂ ਹੋਈਆਂ). Raga Maaroo 1, Asatpadee 9, 4:2 (P: 1014). 3. ਹੇੜੇ ਮੁਤੀ ਧਾਤ ਸੇ ਜਾਨੀ ਚਲਿ ਗਏ ॥ Salok, Farid, 77:2 (P: 1381).
|
| SGGS Gurmukhi-English Dictionary |
1. abandoned, discarded, deserted. 2. forsaken. 3. cried out.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|