Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muṫee-aa. 1. ਛਡੀ/ਤਿਆਗੀ ਹੋਈ। 2. ਆਗਿਆਕਾਰ। 1. separated, abondoned. 2. faithful. ਉਦਾਹਰਨਾ: 1. ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ Raga Sireeraag 3, 61, 3:1 (P: 38). 2. ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ Salok, Kabir, 74:1 (P: 1368).
|
SGGS Gurmukhi-English Dictionary |
1. separated, abandoned. 2. faithful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੁਤੀ 2। 2. ਮੁਤ਼ੀਅ਼ ਵਿ. ਅਧੀਨ. ਤਾਬੇਦਾਰ. ਦੇਖੋ- ਮੁਤ਼ੀਅ਼. “ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ.” (ਸ. ਕਬੀਰ) 3. ਦੇਖੋ- ਮੁਤੀ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|