Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Murgaa-ee. ਮੁਰਗਾਬੀ, ਇਕ ਪੰਛੀ, ਪਾਣੀ ਦਾ ਪੰਛੀ, ਆਬੀ ਮੁਰਗ। duck, water fowl. ਉਦਾਹਰਨ: ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੈ ॥ Raga Raamkalee, Guru Nanak Dev, Sidh-Gosat, 5:1 (P: 938).
|
Mahan Kosh Encyclopedia |
(ਮੁਰਗਾਬੀ) ਨਾਮ/n. ਆਬੀ ਮੁਰਗ਼. ਜਲ ਦਾ ਪੰਛੀ. “ਮੁਰਗਾਈ ਨੈਸਾਣੇ.” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|