Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Murgee. ਕੁਕੜੀ, ਇਕ ਮਦੀਨ ਪੰਛੀ। hen. ਉਦਾਹਰਨ: ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥ Raga Parbhaatee, Kabir, 4, 1:2 (P: 1350).
|
English Translation |
n.f. hen, female chicken; also ਮੁਰਗ਼ੀ.
|
Mahan Kosh Encyclopedia |
ਦੇਖੋ- ਮੁਰਗ। 2. ਮੁਰਗ (ਕੁੱਕੜ) ਦੀ ਮਦੀਨ. “ਜਉ ਸਭ ਮਹਿ ਏਕੁ ਖੁਦਾਇ ਕਹਤ ਹਉ, ਤਉ ਕਿਉ ਮੁਰਗੀ ਮਾਰੈ?” (ਪ੍ਰਭਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|