Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mul⒤. ਖਰੀਦ ਕੇ, ਕੀਮਤ ਦੇ ਕੇ। purchased. ਉਦਾਹਰਨ: ਆਪੁਨਾ ਦਾਸਰਾ ਆਪੇ ਮੁਲਿ ਲੀਉ ॥ Raga Gaurhee 5, Asatpadee 9, 6:2 (P: 240).
|
SGGS Gurmukhi-English Dictionary |
purchased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੂਲ੍ਯ (ਕ਼ੀਮਤ) ਕਰਕੇ। 2. ਮੋਲ ਸੇ. ਮੁੱਲ ਨਾਲ. “ਮੁਲਿ ਨ ਘਿਧਾ, ਮੈਕੂ ਸਤਿਗੁਰਿ ਦਿਤਾ.” (ਮਃ ੫ ਵਾਰ ਰਾਮ ੨) ਦੇਖੋ- ਘਿਧਾ। 3. ਮੂਲ੍ਯ. ਕੀਮਤ. “ਹਰਿ ਆਪਿ ਅਮੁਲਕੁ ਹੈ, ਮੁਲਿ ਨ ਪਾਇਆ ਜਾਇ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|