Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Musak⒤. ਕਸਤੂਰੀ ਵਿਚ, ਖੁਸ਼ਬੂ ਵਿਚ। fragrance of musk. ਉਦਾਹਰਨ: ਨਾਨਕ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥ Raga Aaasaa 4, Chhant 15, 1:4 (P: 449).
|
SGGS Gurmukhi-English Dictionary |
fragrance of musk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਸਤੂਰੀ ਵਿੱਚ. ਸੁਗੰਧ ਮੇਂ. “ਜਨ ਨਾਨਕ ਮੁਸਕਿ ਝਕੋਲਿਆ.” (ਆਸਾ ਛੰਤ ਮਃ ੪) ਦੇਖੋ- ਮੁਸਕ। 2. ਮੁਸਕਰਾਕੇ. ਹੋਠਾਂ ਵਿੱਚ ਹੱਸਕੇ. ਦੇਖੋ- ਮੁਸਕਰਾਨਾ. “ਮੁਸਕਿ ਮਨਾਕ ਭਨੇ ਵਚ ਐਸੇ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|