Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muslaa. ਨਮਾਜ਼ ਪੜ੍ਹਨ ਲਈ ਹੇਠ ਵਛਾਈ ਜਾਣ ਵਾਲੀ ‘ਸਫ’, ਫੂਹੜੀ। carpet which is spread for offering Namaz - muslim prayer. ਉਦਾਹਰਨ: ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ Raga Maajh 1, Vaar 7ਸ, 1, 1:1 (P: 140).
|
SGGS Gurmukhi-English Dictionary |
carpet which is spread for offering Namaz Muslim prayer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. derogatory for ਮੁਸਲਮਾਨ.
|
Mahan Kosh Encyclopedia |
ਇਸਲਾਮ ਧਾਰਨ ਵਾਲਾ, ਮੁਸਲਮਾਨ{1690}। 2. ਅ਼. [مُصلّا] ਮੁਸੱਲਾ. ਸੱਲਤ (ਨਮਾਜ਼) ਪੜ੍ਹਨ ਦਾ ਆਸਣ. “ਮਿਹਰ ਮਸੀਤਿ ਸਿਦਕੁ ਮੁਸਲਾ.” (ਮਃ ੧ ਵਾਰ ਮਾਝ) “ਸਚੁ ਨਿਵਾਜ ਯਕੀਨ ਮੁਸਲਾ.” (ਮਾਰੂ ਸੋਲਹੇ ਮਃ ੫) 3. ਦੇਖੋ- ਮੁਸੱਲਾ 2. Footnotes: {1690} ਮੁਸਲਾ ਅਨਾਦਰ ਬੋਧਕ ਸ਼ਬਦ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|