Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mus⒤. 1. ਤੜਪ ਕੇ, ਡੁਸਕ ਡੁਸਕ ਕੇ। 2. ਲੁੱਟ ਕੇ, ਖੋਹ ਕੇ। 3. ਜਿਬਹ ਕਰਕੇ, ਮਾਰ ਕੇ। 1. sobs, drawing deep sighs. 2. plunders (desires). 3. slaying. ਉਦਾਹਰਨਾ: 1. ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥ Raga Aaasaa 5, 42, 1:2 (P: 381). ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥ Raga Goojree, Kabir, 2, 1:1 (P: 524). 2. ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥ ਆਸਾ, Kabir, 17, 3:2 (P: 480). ਕਬੀਰੁ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥ (ਠੱਗ ਠੱਗ ਕੇ). Salok, Kabir, 20:1 (P: 1365). 3. ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥ Raga Bhairo, Kabir, 4, 4:2 (P: 1158).
|
SGGS Gurmukhi-English Dictionary |
1. sobs, drawing deep sighs. 2. plunders (desires). 3. slaying.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੁੱਟਕੇ. ਖੋਹਕੇ. “ਪਾਚਉ ਮੁਸਿ, ਮੁਸਲਾ ਬਿਛਾਵੈ.” (ਆਸਾ ਕਬੀਰ) “ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ.” (ਸ. ਕਬੀਰ) 2. ਤੜਫਕੇ. “ਮੁਸਿ ਮੁਸਿ ਰੋਵੈ ਕਬੀਰ ਕੀ ਮਾਈ.” (ਗੂਜ ਕਬੀਰ){1693} 3. ਜਿਬਹ ਕਰਕੇ. “ਮੁਸਿ ਮੁਸਿ ਮਨੂਆ ਸਹਜ ਸਮਾਨਾ.” (ਭੈਰ ਕਬੀਰ) ਦੇਖੋ- ਮੁਸ. Footnotes: {1693} ਗ੍ਯਾਨੀ ਮੁਸਿ ਮੁਸਿ ਦਾ ਅਰਥ ਬੁਸ ਬੁਸ, ਭੁਸਕ ਭੁਸਕਕੇ ਕਰਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|