Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muh. ਮੂੰਹ। bear the brunt on their face; faces. ਉਦਾਹਰਨ: ਅਸੰਖ ਸੂਰ ਮੁਹ ਭਖ ਸਾਰ ॥ Japujee, Guru Nanak Dev, 17:7 (P: 4). ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥ (ਮੁਖ). Raga Aaasaa 1, 12, 1:3 (P: 417).
|
SGGS Gurmukhi-English Dictionary |
bear the brunt on their face; faces.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮੁਖ. ਮੂੰਹ. ਚੇਹਰਾ. “ਮੁਹ ਕਾਲੇ ਤਿਨਾ ਨਿੰਦਕਾਂ.” (ਮਃ ੩ ਵਾਰ ਸੋਰ) 2. ਸੰ. मुह्. ਧਾ. ਪਾਗਲ ਹੋਣਾ. ਅਕਲ ਟਿਕਾਣੇ ਨਾ ਰਹਿਣੀ, ਬੇਹੋਸ਼ ਹੋਣਾ, ਭੁੱਲਣਾ, ਧੋਖਾ ਖਾਣਾ. ਇਸੇ ਤੋਂ ਮੂਢ ਆਦਿ ਸ਼ਬਦ ਬਣਦੇ ਹਨ। 3. ਦੇਖੋ- ਮੋਹ। 4. ਪੜਨਾਂਵ/pron. ਮੇਰਾ. ਮੇਰੇ. “ਕੋ ਨ ਭਯੋ ਮੁਹ ਸਾਨੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|