Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhaṫ. ਸਮੇਂ ਦਾ ਇਕ ਮਾਪ, ਦੋ ਘੜੀਆਂ ਦਾ ਸਮਾਂ, ਲਹਮਾ। unit of time (short period). ਉਦਾਹਰਨ: ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥ Raga Sireeraag 5, 74, 1:1 (P: 43).
|
SGGS Gurmukhi-English Dictionary |
unit of time (short period).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮੁਹੂਰਤ. ਨਾਮ/n. ਦੋ ਘੜੀ ਦਾ ਸਮਾਂ. ੪੮ ਮਿਨਟਾਂ ਦਾ ਵੇਲਾ। 2. ਲਹਜ਼ਾ. ਕ੍ਸ਼ਣ. “ਘੜੀ ਮੁਹਤ ਕਾ ਪਾਹੁਣਾ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|