Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhṫaajee. ਮੁਥਾਜੀ। subservience, cajoling. ਉਦਾਹਰਨ: ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ (ਖੁਸ਼ਾਮਦ, ਨਿਰਭਰਤਾ). Raga Gaurhee 4, Vaar 10ਸ, 4, 2:2 (P: 305). ਹਉ ਜੀਉ ਤੇਰਾ ਦਿੱਤਾ ਸਭੁ ਕੋ ਖਾਵੈ ਸਭੁ ਮੁਹਤਾਜੀ ਕਢੈ ਤੇਰੀ ॥ (ਖੁਸ਼ਾਮਦ). Raga Bihaagarhaa 4, Vaar 16:2 (P: 555).
|
SGGS Gurmukhi-English Dictionary |
subservience, cajoling.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੁਹਤਾਜਿ) ਫ਼ਾ. [مُحتاجی] ਨਾਮ/n. ਹਾਜਤਮੰਦੀ. ਲੋੜ। 2. ਖ਼ੁਸ਼ਾਮਦ. “ਸਭ ਮੁਹਤਾਜੀ ਕਢੈ ਤੇਰੀ.” (ਮਃ ੪. ਵਾਰ ਬਿਹਾ) “ਤਿਨ ਚੂਕੀ ਮੁਹਤਾਜੀ ਲੋਕਨ ਕੀ.” (ਭੈਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|