Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhaṫ⒰. ਸਮੇਂ ਦਾ ਇਕ ਮਾਪ, ਦੋ ਘੜੀਆਂ ਦਾ ਸਮਾਂ, ਲਹਮਾ। unit of time (short period). ਉਦਾਹਰਨ: ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥ (ਦੋ ਘੜੀਆਂ ਦਾ ਸਮਾਂ, ਮਹੂਰਤ). Raga Maajh 1, Vaar 20:7 (P: 147).
|
SGGS Gurmukhi-English Dictionary |
unit of time (short period).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੁਹੂਰਤ. ਦੇਖੋ- ਮੁਹਤ. “ਸਾ ਘੜੀ ਸੋ ਮੁਹਤੁ ਸਫਲੁ ਹੈ, ਜਿਤ ਹਰਿ ਮੇਰਾ ਚਿਤੁ ਆਵੈ.” (ਬਿਹਾ ਛੰਤ ਮਃ ੪) “ਮੁਹਲਤਿ ਮੁਹਤੁ ਨ ਜਾਣਾ.” (ਧਨਾ ਮਃ ੧) 2. ਮੋਹਿਤ. ਭੁਲੇਖੇ ਵਿੱਚ ਪਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|