Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhaar. ਘੋੜੇ ਦੇ ਮੂੰਹ ਮਸਤਕ ਤੇ ਪਾਇਆ ਗਿਆ ਸਾਜ਼। bridle. ਉਦਾਹਰਨ: ਦੇਇ ਮੁਹਾਰ ਲਗਾਮੁ ਪਹਿਰਾਵਉ ॥ Raga Gaurhee, Kabir, 31, 1:1 (P: 329).
|
SGGS Gurmukhi-English Dictionary |
bridle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. nose string of a camel, rein; fig. authority to control and direct.
|
Mahan Kosh Encyclopedia |
ਅ਼. [مُہار] ਮਿਹਾਰ. ਨਾਮ/n. ਊਠ ਦੀ ਨਕੇਲ. “ਚਲ੍ਯੋ ਜਾਤ ਬਿਨ ਗਹੇ ਮੁਹਾਰੀ.” (ਨਾਪ੍ਰ) 2. ਮਹਾਰ ਅਥਵਾ ਮੁਹਾਰ. ਘੋੜੇ ਆਦਿ ਦੇ ਮੁਖ ਮਸ੍ਤਕ ਪੁਰ ਪਹਿਰਾਇਆ ਸਾਜ. ਪੂਜ਼ੀ. “ਦੇਇ ਮੁਹਾਰ ਲਗਾਮੁ ਪਹਿਰਾਵਉ.” (ਗਉ ਕਬੀਰ) 3. ਜੱਟਾਂ ਦੀ ਇੱਕ ਜਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|