Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhu. ਮੂੰਹ, ਮੁਖ। face. ਉਦਾਹਰਨ: ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ Raga Sireeraag 1, 29, 4:2 (P: 24).
|
Mahan Kosh Encyclopedia |
ਸਿੰਧੀ. ਨਾਮ/n. ਮੁਖ. “ਮੁਹੁ ਮਾਸੈ ਕਾ ਜੀਭ ਮਾਸੈ ਕੀ.” (ਮਃ ੧ ਵਾਰ ਮਲਾ) 2. ਸੰ. ਕ੍ਰਿ. ਵਿ. ਵਾਰ. ਫੇਰ. ਪੁਨ: मुहुर्. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|