Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muhæ. 1. ਮੂੰਹ, ਮੂੰਹੋ। 2. ਮੁਠੇ/ਠਗੇ/ਲੁੱਟੇ ਗਏ। 1. face. 2. plundered. ਉਦਾਹਰਨਾ: 1. ਦਫਤਹਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥ (ਮੂੰਹੋ). Salok, Kabir, 200:2 (P: 1375). 2. ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ (ਲੁਟੇ). Raga Aaasaa 1, Vaar 17ਸ, 1, 1:1 (P: 472).
|
SGGS Gurmukhi-English Dictionary |
1. face. 2. plundered.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੋਹਨ ਕਰਦਾ ਹੈ। 2. ਮੁਸ਼ਦਾ ਹੈ. ਚੁਰਾਉਂਦਾ ਹੈ। 3. ਚੁਰਾਵੇ. “ਜੇ ਮੋਹਾ ਕਾ ਘਰੁ ਮੁਹੈ.” (ਮਾਰ ਆਸਾ) 4. ਦੇਖੋ- ਮੁਹੈ ਮੁਹਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|