Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺjiṫ. ਮੁੰਜ ਦੀ ਤੜਾਗੀ ਵਾਲੇ ਅਰਥਾਤ ਬੈਰਾਗੀ। those who wear reed fibre girdle viz., a sect of hindu ascetics. ਉਦਾਹਰਨ: ਲੁੰਜਿਤ ਮੁਜਿੰਤ ਮੋਨਿ ਜਟਾ ਧਰ ਅੰਤਿ ਤਊ ਮਰਨਾ ॥ Raga Aaasaa, Kabir, 5, 1:2 (P: 476).
|
SGGS Gurmukhi-English Dictionary |
those who wear reed fiber girdle i.e., a sect of Hindu ascetics.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. मौञ्जिन्. ਮੁੰਜ ਦੀ ਤੜਾਗੀ ਵਾਲਾ. ਬ੍ਰਹਮਚਾਰੀ। 2. ਬੈਰਾਗੀ ਸਾਧੂ. “ਲੁੰਜਿਤ ਮੁੰਜਿਤ ਮੋਨਿ ਜਟਾਧਾਰ.” (ਆਸਾ ਕਬੀਰ) ਲੁੰਚਿਤ, ਮੌਂਜੀ ਵਾਨ, ਮੌਨੀ ਅਤੇ ਜਟਾਧਾਰੀ. ਦੇਖੋ- ਮੌਂਜੀ ਨਿਬੰਧਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|