Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḋh. ਮੁੱਢ, ਮੂਲ। primal being. ਉਦਾਹਰਨ: ਮੁੰਢਹੁ ਭੁਲੇ ਮੁੰਢ ਤੇ ਕਿਥੇ ਪਾਇਨਿ ਹਥੁ ॥ Raga Gaurhee 4, Vaar 27ਸ, 5, 2:1 (P: 315).
|
Mahan Kosh Encyclopedia |
(ਮੁਢ) ਨਾਮ/n. ਮੂਲ. ਜੜ. “ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ.” (ਮਃ ੫ ਵਾਰ ਗਉ ੧) 2. ਆਦਿ. ਮੁੱਢ. “ਮੁੰਢਹੁ ਘੁਥਾਜਾਇ.” (ਸ੍ਰੀ ਅ: ਮਃ ੩) “ਮੁੰਢੈ ਦੀ ਖਸਲਤਿ ਨ ਗਈਆ.” (ਮਃ ੩ ਵਾਰ ਬਿਹਾ) 3. ਭਾਵ- ਕਰਤਾਰ, ਜੋ ਸਭ ਦਾ ਮੂਲ ਹੈ. “ਮੁੰਢਹੁ ਭੁਲੇ ਮੁੰਢ ਤੇ, ਕਿਥੈ ਪਾਇਨਿ ਹਥੁ?” (ਮਃ ੫ ਗਉ ਵਾਰ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|