Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḋree. ਅੰਗੂਠੀ। ring. ਉਦਾਹਰਨ: ਮਧੁ ਸੂਦਨ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ Raga Aaasaa 1, 35, 3:1 (P: 359).
|
English Translation |
n.f. ring, finger ring.
|
Mahan Kosh Encyclopedia |
ਸੰ. ਮੁਦ੍ਰਿਕਾ. ਨਾਮ/n. ਮੁਹਰਛਾਪ. ਉਹ ਛਾਪ, ਜਿਸ ਪੁਰ ਅੱਖਰ ਖੁਦੇ ਹੋਣ। 2. ਅੰਗੂਠੀ. “ਮਧੁਸੂਦਨੁ ਕਰ ਮੁੰਦਰੀ ਪਹਿਰੈ.” (ਆਸਾ ਮਃ ੧) 3. ਰੁਪਯਾ. ਸਿੱਕਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|