Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḋraa. ਜੋਗੀਆਂ ਦੇ ਕੰਨਾਂ ਵਿਚ ਪਾਣ ਵਾਲੇ ਗੋਲ ਵਾਲੇ, ਮੁੰਦਰਾਂ, ਮੋਹਰ ਛਾਪ, ਜ਼ਾਹਰੀ ਚਿੰਨ੍ਹ, ਭੇਖ। ear rings. ਉਦਾਹਰਨ: ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥ Raga Gaurhee 1, 15, 1:1 (P: 155).
|
SGGS Gurmukhi-English Dictionary |
ear rings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੁਦ੍ਰਾ। 2. ਯੋਗੀਆਂ ਦੇ ਕਰਣਕੁੰਡਲ. “ਡੰਡਾ ਮੁੰਦ੍ਰਾ ਖਿੰਥਾ ਆਧਾਰੀ.” (ਬਿਲਾ ਕਬੀਰ) ਮੁੰਦ੍ਰਾ, ਬਲੌਰ ਗੈਂਡੇ ਦੇ ਸਿੰਗ ਅਤੇ ਸੁਵਰਣ ਦੀ ਹੋਇਆ ਕਰਦੀ ਹੈ। 3. ਸੰਯਮ. ਵਿਕਾਰਾਂ ਨੂੰ ਮੁੰਦਣ ਦੀ ਕ੍ਰਿਯਾ. “ਮੁੰਦ੍ਰਾ ਤੇ ਘਟ ਭੀਤਰਿ ਮੁਦ੍ਰਾ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|