Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḋʰ. ਇਸਤਰੀ, ਨਾਰੀ। bride. ਉਦਾਹਰਨ: ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥ Raga Sireeraag 4, Chhant 1, 1:1 (P: 78).
|
SGGS Gurmukhi-English Dictionary |
bride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਇਸਤ੍ਰੀ. ਨਾਰੀ. “ਮੁੰਧ ਇਆਣੀ ਮਨਮੁਖੀ.” (ਸੂਹੀ ਮਃ ੪) “ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ.” (ਵਡ ਮਃ ੧) ਹੇ ਮੁੰਧ! ਤੇਰੇ ਕਟਾਰੇ (ਕਟਾਕ੍ਸ਼) ਜੇਵੜਾ (ਫੰਧਾ) ਹਨ, ਤਿਨ੍ਹਾਂ ਨੇ ਲੋਭੀ (ਪ੍ਰੇਮੀ) ਨੂੰ ਮੋਹਿਤ ਕਰਲਿਆ ਹੈ। 2. ਸੰ. ਮੁਗਧਾ. मुग्धा ਦੇਖੋ- ਮੁਗਧਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|