Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mooṫʰaa. ਫਸਿਆ ਹੋਇਆ, ਠਗਿਆ ਹੋਇਆ। cheated, deceived, beguiled, defrauded. ਉਦਾਹਰਨ: ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥ Raga Sireeraag, Trilochan, 2, 2:2 (P: 92). ਹਰਿ ਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ (ਠਗਿਆ ਗਿਆ, ਭਾਵ ਮੋਹਿਆ ਗਿਆ). Raga Aaasaa 5, Chhant 11, 2:4 (P: 460).
|
SGGS Gurmukhi-English Dictionary |
cheated, deceived, beguiled, defrauded.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੂਠੜਾ, ਮੂਠੜੀ) ਚੁਰਾਇਆ ਗਿਆ. ਠਗਿਆ ਗਿਆ. “ਮਾਇਆਮੂਠਾ ਚੇਤਸਿ ਨਾਹੀ.” (ਸ੍ਰੀ ਤ੍ਰਿਲੋਚਨ) 2. ਮਹਰੂਮ ਹੋਇਆ, ਹੋਈ. “ਪਿਰ ਸੰਗਿ ਮੂਠੜੀਏ, ਖਬਰਿ ਨ ਪਾਈਆ.” (ਧਨਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|