Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mooṫʰé. ਲੁਟੇ ਜਾਣਾ, ਠਗੇ ਜਾਣਾ। cheated, robbed. ਉਦਾਹਰਨ: ਬਿਨੁ ਸਬਦੈ ਮੂਠੇ ਦਿਨੁ ਰੈਣੀ ॥ (ਲੁਟੇ ਜਾ ਰਹੇ ਹਨ). Raga Gaurhee 1, Asatpadee 14, 8:3 (P: 227). ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥ (ਠੱਗੇ ਹੋਏ). Raga Goojree 5, 30, 3:1 (P: 502). ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥ (ਠਗੇ ਜਾਣ ਤੇ). Raga Maaroo 1, Solhaa 7, 9:3 (P: 1027).
|
SGGS Gurmukhi-English Dictionary |
cheated, robbed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|