Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mooṫ. ਪਿਸ਼ਾਬ, ਮੂਤਰ। urine. ਉਦਾਹਰਨ: ਮੂਤ ਪਲੀਤੀ ਕਪੜੁ ਹੋਇ ॥ Japujee, Guru Nanak Dev, 20:3 (P: 4).
|
English Translation |
n.m. urine.
|
Mahan Kosh Encyclopedia |
ਸੰ. ਵਿ. ਕਾਮ ਨਾਲ ਵਿਆਕੁਲ। 2. ਨਾਮ/n. ਤੀਲੀਆਂ ਦੀ ਬੁਣੀਹੋਈ ਟੋਕਰੀ। 3. ਸੰ. ਮੂਤ੍ਰ. ਪੇਸ਼ਾਬ. “ਮੂਤ ਪਲੀਤੀ ਕਪੜੁ ਹੋਇ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|