Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moosaṫ. ਚੁਰਾਉਂਦਾ, ਲੁੱਟਦਾ। plundering, plundered. ਉਦਾਹਰਨ: ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨ ਕਰੋ ਅਨਦਿਨੁ ਖਾਤ ॥ Raga Aaasaa 5, Chhant 14, 1:2 (P: 461). ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ (ਲੁਟੀਂਦਾ). Raga Sorath 1, 10, 1:1 (P: 594).
|
SGGS Gurmukhi-English Dictionary |
plundering, plundered.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮੂਸ਼ਿਤ. ਚੁਰਾਇਆ. ਲੁੱਟਿਆ. “ਅਪਨਾ ਘਰ ਮੂਸਤ ਰਾਖਿ ਨ ਸਾਕਹਿ.” (ਸੋਰ ਮਃ ੧) ਦੇਖੋ- ਮੂਸ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|